How pests can be controlled in rice crops?
To control pest in the rice crop mix Fame@20ml or Coragen@60ml or Lambda@200ml in 150 ltr water and spray it in per acre.
To control pests in the rice crop mix 20-25 days old butter milk (3-4ltr) in 100ltr water and spray it in per acre.
Thanks for answer
धान में सुंडी की रोकथाम कैसे की जाए ?
धान में सुंडी की रोकथाम के लिए fame @20ml या coragen @60 ml या Lambda @200ml को 150 लीटर पानी में मिलाकर प्रति एकड़ पर स्प्रे करें।
सुंडी की रोकथाम के लिए 1 लीटर खट्टी लस्सी जो कि 20-25 दिन पुरानी हो उसे 100 लीटर पानी में मिलाकर प्रति एकड़ पर स्प्रे करें।
बहुत-बहुत धन्यवाद जी
ਝੋਨੇ ਵਿੱਚ ਸੁੰਡੀ ਦੀ ਰੋਕਥਾਮ ਕਿਵੇਂ ਕੀਤੀ ਜਾਵੇ?
ਝੋਨੇ ਵਿੱਚ ਸੁੰਡੀ ਦੀ ਰੋਕਥਾਮ ਲਈ Fame @20 ਮਿ.ਲੀ. ਜਾਂ Coragen @60 ਮਿ.ਲੀ. ਜਾਂ Lambda @200 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।
ਸੁੰਡੀ ਦੀ ਰੋਕਥਾਮ ਲਈ 1 ਲੀਟਰ ਖੱਟੀ ਲੱਸੀ, ਜੋ ਕਿ 20-25 ਦਿਨ ਪੁਰਾਣੀ ਹੋਵੇ, ਉਸ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਬਹੁਤ ਬਹੁਤ ਧੰਨਵਾਦ ਜੀ
GET - On the Play Store
GET - On the App Store