ਆਮ ਜਾਣਕਾਰੀ
ਇਹ ਵਾਰਸ਼ਿਕ ਹਰੀ ਫਸਲ ਹੈ । ਇਸ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ । ਇਸ ਦੇ ਬੀਜਾ ਤੋ ਤੇਲ ਕੱਢਿਆ ਜਾਂਦਾ ਹੈ । ਸੋਏ ਦੇ ਦਾਣੇ ਅਤੇ ਤੇਲ ਤੋ ਕਈ ਪ੍ਰਕਾਰ ਦੀਆ ਦਵਾਈਆ ਵੀ ਬਣਾਈਆ ਜਾਂਦੀਆ ਹਨ । ਭਾਰਤ ਅਤੇ ਪਾਕਿਸਤਾਨ ਸੋਏ ਦੇ ਮੁੱਖ ਕਾਂਸ਼ਤਕਾਰ ਦੇਸ਼ ਹਨ ।ਇਹ ਸੂਪ, ਆਚਾਰ ਅਤੇ ਚਟਨੀ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਇਹ ਭਾਰਤ ਵਿੱਚ ਪੰਜਾਬ , ਯੂ ਪੀ, ਗੁਜਰਾਤ, ਮਹਾਰਾਸ਼ਟਰ ਤੇ ਵੈਸਟ ਬੰਗਾਲ ਵਿੱਚ ਉਗਾਇਆ ਜਾਂਦਾ ਹੈ।