PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ।
Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ।
ਹੋਰ ਰਾਜਾਂ ਦੀਆਂ ਕਿਸਮਾਂ
ਅਗੇਤੀ ਰੁੱਤ ਦੀਆ ਕਿਸਮਾਂ
Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ।
Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ।
Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ।
Alaska:
Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pant Matar
Hissar Harit
ਮੱਧ ਰੁੱਤ ਦੀਆ ਕਿਸਮਾਂ
Bonneville: ਇਹ ਅਮਰੀਕਾ ਦੀ ਕਿਸਮ ਹੈ ਜਿਸ ਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ।
Alderman, Perfection New line, T 19
Lincon: ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ।
Jawahar Matar 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।
Jawahar Matar 2
Pant Uphar : ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ।
Ooty 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।
Jawahar Pea 83 :ਇਸ ਕਿਸਮ ਦੀਆਂ ਫਲੀਆਂ ਦਾ ਝਾੜ 48-52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Jawahar Peas 15: ਇਸ ਕਿਸਮ ਦੀਆਂ ਫਲੀਆਂ ਦਾ ਝਾੜ 52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।